ਕੀ ਤੁਸੀਂ ਵਿਦੇਸ਼ੀ ਕਰਮਚਾਰੀ ਵੱਜੋਂ ਕੈਨੇਡਾ ਵਿੱਚ ਹੋ?

ਵਿਦੇਸ਼ੀ ਕਾਮਿਆਂ ਲਈ ਸਾਡੇ ਬੈਂਕਿੰਗ ਪੈਕੇਜ ਦਾ ਫਾਇਦਾ ਉਠਾਓ। 

ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਨੂੰ ਥੋੜ੍ਹਾ ਆਸਾਨ ਬਣਾਓ। ਆਪਣੇ ਖਰਚ ਅਤੇ ਬੱਚਤ ਦਾ ਪ੍ਰਬੰਧ ਕਰਨ ਵਿੱਚ ਮਦਦ ਲਵੋ। 


ਵਿਦੇਸ਼ੀ ਕਾਮਿਆਂ ਲਈ ਬੈਂਕ ਖਾਤਾ

ਕਿਸੇ ਵੀ ਮਹੀਨੇਵਾਰ ਫੀਸ ਦਾ ਭੁਗਤਾਨ ਨਾ ਕਰੋ ਅਤੇ ਅਸੀਮਤ ਲੈਣ-ਦੇਣਾਂ ਦੀ ਅਜ਼ਾਦੀ1 ਅਤੇ ਮੁਫ਼ਤ ਅਸੀਮਤ Interac e-Transfer service® ਦੀ ਅਜ਼ਾਦੀ ਦਾ ਆਨੰਦ ਮਾਣੋ। ਨਾਲ ਹੀ, ਆਨਲਾਈਨ ਖਰੀਦਦਾਰੀਆਂ ਕਰਨ ਅਤੇ ਦੁਨੀਆਂ ਭਰ ਵਿੱਚ ਸਟੋਰਾਂ ਵਿੱਚ ਸੁਰੱਖਿਅਤ ਢੰਗ ਨਾਲ ਭੁਗਤਾਨ ਕਰਨ ਲਈ ਡੈਬਿਟ ਕਾਰਡ ਪ੍ਰਾਪਤ ਕਰੋ।

ਵਿਦੇਸ਼ੀ ਕਾਮਿਆਂ ਲਈ ਬੈਂਕਿੰਗ ਬਾਰੇ ਹੋਰ ਜਾਣੋ

ਇੱਕ ਹੱਥ ਜਿਸ ਨੇ 3 CIBC ਕ੍ਰੈਡਿਟ ਕਾਰਡ ਫੜੇ ਹੋੜੇ ਹਨ

ਵਿਦੇਸ਼ੀ ਕਾਮਿਆਂ ਲਈ ਕ੍ਰੈਡਿਟ ਕਾਰਡ2

ਖਰੀਦਦਾਰੀਆਂ ਲਈ ਭੁਗਤਾਨ ਕਰੋ ਅਤੇ ਆਪਣੇ ਕ੍ਰੈਡਿਟ ਇਤਿਹਾਸ ਨੂੰ ਬਣਾਉਣ ਵਿੱਚ ਮਦਦ ਕਰੋ। ਤੁਹਾਨੂੰ ਸਿਕਿਉਰਿਟੀ ਡਿਪਾਜ਼ਿਟ ਕਰਨ ਜਾਂ ਕ੍ਰੈਡਿਟ ਇਤਿਹਾਸ ਦੀ ਲੋੜ ਨਹੀਂ ਹੈ, ਬਸ ਇੱਕ ਹੋਰ CIBC ਨਿੱਜੀ ਬੈਂਕਿੰਗ ਉਤਪਾਦ2। ਤੁਸੀਂ ਆਪਣੇ ਕੁਝ ਕਾਰਡਾਂ 'ਤੇ ਸਫਰ ਜਾਂ ਕੈਸ਼ ਬੈਕ ਰਿਵਾਰਡ ਵੀ ਕਮਾ ਸਕਦੇ ਹੋ।

ਵਿਦੇਸ਼ੀ ਕਾਮਿਆਂ ਲਈ ਕ੍ਰੈਡਿਟ ਕਾਰਡਾਂ ਬਾਰੇ ਹੋਰ ਜਾਣੋ

ਮਨੀ ਟ੍ਰਾਂਸਫਰ ਭੇਜਣ ਲਈ ਟੈਬਲੇਟ ਦੀ ਵਰਤੋਂ ਕਰਦੇ ਹੋਏ ਹੱਥ। ਬੈਂਕਗ੍ਰਾਊਂਡ ਵਿੱਚ CIBC ਲੋਗੋ ਅਤੇ ਦਿਲ ਦੇ ਅਕਾਰ ਦਾ ਬੱਦਲ ਬਣਾਉਂਦਾ ਹੋਇਆ ਕਾਗਜ਼ ਦਾ ਇੱਕ ਏਅਰਪਲੇਨ ਹੈ।

CIBC ਗਲੋਬਲ ਮਨੀ ਟ੍ਰਾਂਸਫਰ™

ਜੇਕਰ ਤੁਸੀਂ ਸਾਡੀਆਂ ਬੈਂਕਿੰਗ ਸੇਵਾਵਾਂ ਲੈਂਦੇ ਹੋ ਤਾਂ ਤੁਸੀਂ 80 ਤੋਂ ਵੱਧ ਦੇਸ਼ਾਂ ਵਿੱਚ ਦੋਸਤਾਂ ਅਤੇ ਪਰਿਵਾਰ ਨੂੰ ਜਲਦ ਅਤੇ ਅਸਾਨੀ ਨਾਲ ਪੈਸੇ ਭੇਜ ਸਕਦੇ ਹੋ। ਉਹ ਵੀ ਬਿਨਾ ਕਿਸੇ ਮਨੀ ਟ੍ਰਾਂਸਫਰ ਫੀਸ ਦੇ।

ਗਲੋਬਲ ਮਨੀ ਟ੍ਰਾਂਸਫਰ ਦੇ ਬਾਰੇ ਹੋਰ ਜਾਣੋ

ਇੱਕ ਹੱਥ ਜੋ ਘਰ ਦੇ ਉੱਪਰੋਂ ਇਸ ਵਿੱਚ ਪੈਸੇ ਜਮ੍ਹਾਂ ਕਰ ਰਿਹਾ ਹੈ ਜਿਵੇਂ ਕਿ ਇਹ ਇੱਕ ਗੋਲਕ ਹੋਵੇ।

ਘਰ ਖਰੀਦਣਾ 

ਜੇ ਤੁਹਾਡਾ ਅਸਥਾਈ ਵਿਦੇਸ਼ੀ ਕਰਮਚਾਰੀ ਦਾ ਪਰਮਿਟ ਅਜੇ ਵੀ 12 ਮਹੀਨਿਆਂ ਲਈ ਪ੍ਰਮਾਣਕ ਹੈ, ਤੁਸੀਂ ਸਰਲ ਬਣਾਈ ਮੌਰਗੇਜ ਅਰਜ਼ੀ ਲਈ ਯੋਗਤਾ ਪੂਰੀ ਕਰ ਸਕਦੇ ਹੋ, ਜਿਸ ਵਿੱਚ ਕਿਸੇ ਕੈਨੇਡੀਅਨ ਕ੍ਰੈਡਿਟ ਇਤਿਹਾਸ ਦੀ ਲੋੜ ਨਹੀਂ ਹੈ।

ਵਿਦੇਸ਼ੀ ਕਾਮਿਆਂ ਅਤੇ ਨਵੇਂ ਆਏ ਲੋਕਾਂ ਲਈ ਮੌਰਗਿਜ ਬਾਰੇ ਹੋਰ ਜਾਣੋ

ਸਿੱਕਿਆਂ ਵਾਲੇ ਤਿੰਨ ਸਾਫ ਮਰਤਬਾਨ ਜਿੰਨ੍ਹਾ ਦੇ ਲੇਬਲਾਂ ਉੱਤੇ ਪਰਿਵਾਰ, ਉੱਡਣ ਵਾਲੇ ਜੈੱਟ, ਅਤੇ ਕਾਰ ਦੀਆਂ ਤਸਵੀਰਾਂ ਹਨ

ਬੇਹਤਰੀਨ ਬਿਆਜ ਬਚਤ ਖਾਤਾ

eAdvantage® ਬਚਤ ਖਾਤੇ ਦੇ ਨਾਲ ਹਰੇਕ ਡਾਲਰ ਤੇ ਸਾਡੀ ਬੇਹਰਤੀਨ ਗੈਰ-ਪੰਜੀਕ੍ਰਿਤ ਬਚਤ ਖਾਤਾ ਬਿਆਜ ਦਰ ਕਮਾਓ।

ਵਿਦੇਸ਼ੀ ਵਰਕਰਾਂ ਲਈ ਬਚਤ ਖਾਤੇ ਬਾਰੇ ਹੋਰ ਜਾਣੋ

5 ਵਿਦੇਸ਼ੀ ਬੈਂਕ ਦੇ ਨੋਟ

ਵਿਦੇਸ਼ੀ ਮੁਦਰਾ ਪਰਿਵਰਤਨ

ਆਪਣੀ ਲੋੜ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਕਰੋ। CIBC 75 ਤੱਕ ਵਿਦੇਸ਼ੀ ਮੁਦਰਾਵਾਂ ਵਿੱਚ ਨਕਦੀ ਪੇਸ਼ ਕਰਦਾ ਹੈ। 

ਵਿਦੇਸ਼ੀ ਨਕਦੀ ਪ੍ਰਾਪਤ ਕਰਨ ਬਾਰੇ ਹੋਰ ਜਾਣੋ

ਆਦਮੀ ਪੈਸੇ ਦੇ ਦਰੱਖਤ ਨੂੰ ਪਾਣੀ ਦੇ ਰਿਹਾ ਹੈ।

ਕੋਈ ਮਹੀਨੇਵਾਰ ਫੀਸ ਨਹੀਂ ਯੂ.ਐਸ. ਡਾਲਰ ਖਾਤਾ

ਆਪਣੇ ਅਮਰੀਕੀ ਡਾਲਰਾਂ 'ਤੇ ਵਿਆਜ ਕਮਾਓ। ਫੰਡਾਂ ਨੂੰ ਆਨਲਾਈਨ, ਆਪਣੇ ਫ਼ੋਨ 'ਤੇ ਜਾਂ ਟੈਬਲੇਟ 'ਤੇ ਜਾਂ ਇੱਕ ਬੈਕਿੰਗ ਸੈਂਟਰ ਵਿਖੇ ਤੁਹਾਡੇ CIBC US$ ਪਰਸਨਲ ਅਕਾਉਂਟ ਅਤੇ ਤੁਹਾਡੇ ਦੂਜੇ CIBC ਬੈਂਕ ਖਾਤਿਆਂ ਵਿਚਕਾਰ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਵਿਦੇਸ਼ੀ ਕਾਮਿਆਂ ਲਈ ਅਮਰੀਕੀ ਡਾਲਰ ਖਾਤੇ ਬਾਰੇ ਵਧੇਰੇ ਜਾਣੋ

ਏਅਰਪੋਰਟ 'ਤੇ ਸਮਾਨ ਦੇ ਨਾਲ ਇੱਕ ਔਰਤ ਜੋ ATM ਵਰਤ ਰਹੀ ਹੈ।

ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 

ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚਦੇ ਹੋ, ਤਾਂ ਤੁਹਾਡੀਆਂ ਕੁਝ ਤੁਰੰਤ ਵਿੱਤੀ ਲੋੜਾਂ ਹੋਣਗੀਆਂ। CIBC ਕੋਲ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ ਸਹੂਲਤ ਭਰੀਆਂ ਥਾਂਵਾਂ ਵਿਖੇ ਮਲਟੀਪਲ ਬੈਂਕਿੰਗ ਸੈਂਟਰ ਅਤੇ ATMs ਹਨ।

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ CIBC ਬਾਰੇ ਹੋਰ ਜਾਣੋ

ਅਜਿਹੀ ਬੈਂਕਿੰਗ ਦਾ ਆਨੰਦ ਮਾਣੋ ਜੋ ਤੁਹਾਡੀ ਜ਼ਿੰਦਗੀ ਵਿੱਚ ਫਿਟ ਬੈਠਦੀ ਹੈ

ਤੁਰਦੇ-ਫਿਰਦੇ ਬੈਕਿੰਗ ਕਰੋ, ਜਿੱਥੇ ਵੀ ਅਤੇ ਜਦੋਂ ਵੀ ਤੁਸੀਂ ਚਾਹੁੰਦੇ ਹੋ - ਸਭ ਕੁੱਝ ਆਪਣੇ ਫ਼ੋਨ, ਟੈਬਲੇਟ ਜਾਂ ਕੰਪਿਊਟਰ ਦੀ ਸਹੂਲਤ ਤੋਂ।

CIBC ਦੇ ਨਾਲ ਬੈਂਕਿੰਗ ਬਾਰੇ ਹੋਰ ਜਾਣੋ

CIBC Mobile Banking® ਐਪ ਡਾਊਨਲੋਡ ਕਰੋ:

ਐਪ ਸਟੋਰ 'ਤੇ ਡਾਊਨਲੋਡ ਕਰੋ

ਇਸਨੂੰ Google Play 'ਤੇ ਪ੍ਰਾਪਤ ਕਰੋ

ਸਲਾਹ ਅਤੇ ਮਦਦ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ

ATM ਦੀ ਵਰਤੋਂ ਕਰ ਰਿਹਾ ਇੱਕ ਆਦਮੀ। ਉਸਦੇ ਨਾਲ ਸੰਗਲੀ ਨਾਲ ਬੰਨ੍ਹਿਆ ਇੱਕ ਕੁੱਤਾ ਹੈ।

ਬੈਂਕਿੰਗ ਸਬੰਧੀ ਸ਼ਬਦਾਵਲੀ

ਕੈਨੇਡਾ ਵਿੱਚ ਇੱਕ ਨਵੇਂ ਆਏ ਵਿਅਕਤੀ ਵਜੋਂ, ਹੋ ਸਕਦਾ ਹੈ ਤੁਹਾਨੂੰ ਕੁਝ ਬੈਂਕਿੰਗ ਅਤੇ ਕ੍ਰੈਡਿਟ ਸ਼ਬਦ ਅਣਜਾਣੇ ਲੱਗਣ। ਸਾਡੀ ਬੈਂਕਿੰਗ ਸਬੰਧੀ ਸ਼ਬਦਾਵਲੀ ਮਦਦ ਕਰ ਸਕਦੀ ਹੈ।

ਬੈਂਕਿੰਗ ਸਬੰਧੀ ਸ਼ਬਦਾਂ ਬਾਰੇ ਹੋਰ ਜਾਣੋ
ਇੱਕ , ਮਾਂ, ਪਿਤਾ ਅਤੇ ਬੇਟਾ ਘਰ ਬਦਲਣ ਵਾਲੇ ਬਕਸੇ ਖੋਲ੍ਹ ਰਹੇ ਹਨ।

ਜਾਂਚਸੂਚੀ ਹੁਣ ਜਦੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ

ਕੈਨੇਡਾ ਵਿੱਚ ਜੀ ਆਇਆਂ ਨੂੰ! ਕੈਨੇਡਾ ਵਿੱਚ ਤੁਹਾਡੀ ਜ਼ਿੰਦਗੀ ਨੂੰ ਸਥਿਰ ਕਰਨ ਵਿੱਚ ਤੁਹਾਡੀ ਮਦਦ ਵਾਸਤੇ ਇੱਥੇ ਚੀਜ਼ਾਂ ਦੀ ਜਾਂਚ-ਸੂਚੀ ਦਿੱਤੀ ਹੈ।

ਕੈਨੇਡਾ ਵਿੱਚ ਜ਼ਿੰਦਗੀ ਸ਼ੁਰੂ ਕਰਨ ਬਾਰੇ ਹੋਰ ਜਾਣੋ
ਸੂਟਕੇਸ ਵਾਲਾ ਇੱਕ ਆਦਮੀ ਏਅਰਪੋਰਟ 'ਤੇ ਇੱਕ ਬ੍ਰਾਂਚ ਵਿਖੇ CIBC ਦੇ ਕਰਮਚਾਰੀ ਨਾਲ ਕੋਈ ਲੈਣ-ਦੇਣ ਕਰ ਰਿਹਾ ਹੈ।

ਕੈਨੇਡਾ ਵਿੱਚ ਬੈਂਕਿੰਗ ਕਿਵੇਂ ਕੰਮ ਕਰਦੀ ਹੈ

ਯਕੀਨੀ ਨਹੀਂ ਕਿ ਬੈਂਕਿੰਗ ਕਿਵੇਂ ਸ਼ੁਰੂ ਕਰਨੀ ਹੈ? CIBC ਮਦਦ ਕਰਨ ਲਈ ਮੌਜੂਦ ਹੈ।

ਕੈਨੇਡਾ ਵਿੱਚ ਬੈਂਕਿੰਗ ਬਾਰੇ ਹੋਰ ਜਾਣੋ
ਇੱਕ ਘਰ ਦੇ ਡ੍ਰਾਇਵਵੇਅ ਵਿੱਚ ਇੱਕ ਪਿਤਾ, ਮਾਤਾ ਅਤੇ ਦੋ ਬੱਚੇ ਜਿਸ ਦੇ ਅੱਗੇ ਸਾਈਨ ਬੋਰਡ ਹੈ ਜਿਸ ਉੱਤੇ "ਕਿਰਾਏ ਲਈ" ਲਿਖਿਆ ਹੋਇਆ ਹੈ।

ਕੈਨੇਡਾ ਵਿੱਚ ਕੋਈ ਮਕਾਨ ਕਿਰਾਏ 'ਤੇ ਲੈਣਾ

ਕੀ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਹੋ ਅਤੇ ਕਿਰਾਏ 'ਤੇ ਜਗ੍ਹਾ ਲੱਭ ਰਹੇ ਹੋ? ਅਸੀਂ ਤੁਹਾਡੀ ਖੋਜ ਸ਼ੁਰੂ ਕਰਨ ਅਤੇ ਕੈਨੇਡਾ ਵਿੱਚ ਕਿਰਾਏ 'ਤੇ ਘਰ ਲੈਣ ਦਾ ਸਿਸਟਮ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

ਕੈਨੇਡਾ ਵਿੱਚ ਕਿਰਾਏ 'ਤੇ ਘਰ ਲੈਣ ਬਾਰੇ ਹੋਰ ਜਾਣੋ
ਇੱਕ ਹੱਥ ਦਾ ਚਿੱਤਰ ਜਿਸ ਨੇ ਕ੍ਰੈਡਿਟ ਸਕੋਰ ਦਸਤਾਵੇਜ਼ ਫੜਿਆ ਹੋਇਆ ਹੈ, ਅਤੇ ਉਸ ਦੇ ਆਸ-ਪਾਸ ਸਿੱਕੇ, ਗ੍ਰਾਫ ਅਤੇ ਡਾਲਰ ਦਾ ਚਿੰਨ੍ਹ ਹੈ।

ਕ੍ਰੈਡਿਟ ਕੀ ਹੁੰਦਾ ਹੈ?

ਪਤਾ ਲਗਾਓ ਕਿ ਕੈਨੈਡਾ ਵਿੱਚ ਵਧੀਆ ਕ੍ਰੈਡਿਟ ਰੇਟਿੰਗ ਕਿਵੇਂ ਸਥਾਪਤ ਕਰਨੀ ਅਤੇ ਬਣਾਉਣੀ ਹੈ।

ਕ੍ਰੈਡਿਟ ਬਾਰੇ ਹੋਰ ਜਾਣੋ