ਜੇ ਤੁਸੀਂ ਪਿਛਲੇ ਪੰਜ ਸਾਲਾਂ ਅੰਦਰ ਸਥਾਈ ਵਸਨੀਕ ਦਾ ਰੁਤਬਾ ਪ੍ਰਾਪਤ ਕੀਤਾ ਸੀ ਤਾਂ CIBC ਵਿਸ਼ੇਸ਼ ਛੋਟਾਂ ਪੇਸ਼ ਕਰਦਾ ਹੈ। ਇਹ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਬਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ:

ਇੱਕ ਸ਼ਾਪਿੰਗ ਕਾਰਟ ਜਿਸ ਵਿੱਚ ਵੱਖ-ਵੱਖ ਬੈਗ, ਰਾਸ਼ਨ ਅਤੇ ਖਿਡੌਣੇ ਹਨ।

ਇੱਕ ਸਾਲ ਲਈ ਰੋਜ਼ਾਨਾ ਦੀ ਬੈਂਕਿੰਗ 'ਤੇ ਕੋਈ ਮਹੀਨਾਵਾਰ ਫੀਸ ਨਹੀਂ

ਇੱਕ ਸਾਲ ਲਈ ਕਿਸੇ ਮਹੀਨਾਵਾਰ ਫੀਸ ਦੇ ਬਿਨਾਂ ਬੈਂਕ ਖਾਤਾ ਪ੍ਰਾਪਤ ਕਰੋ। ਤੁਹਾਨੂੰ ਸੇਫ਼ਟੀ ਡਿਪੋਜ਼ਿਟ ਬਾਕਸ 'ਤੇ $55 ਤਕ ਦੀ ਨਕਦ ਵਾਪਸੀ ਵੀ ਮਿਲ ਸਕਦੀ ਹੈ।

ਇੱਕ ਹੱਥ ਜਿਸ ਨੇ 3 CIBC ਕ੍ਰੈਡਿਟ ਕਾਰਡ ਫੜੇ ਹੋੜੇ ਹਨ

ਕ੍ਰੈਡਿਟ ਕਾਰਡ ਦੇ ਨਾਲ ਰੋਜ਼ਾਨਾ ਦੀਆਂ ਖਰੀਦਦਾਰੀਆਂ

CIBC ਕ੍ਰੈਡਿਟ ਕਾਰਡ ਦੇ ਨਾਲ ਕੈਨੇਡਾ ਵਿੱਚ ਆਪਣੀ ਕ੍ਰੈਡਿਟ ਹਿਸਟਰੀ (ਕਰਜ਼ ਮੋੜਨ ਦਾ ਇਤਿਹਾਸ) ਬਣਾਉਣ ਵਿੱਚ ਮਦਦ ਕਰੋ। ਕਿਸੇ ਸੁਰੱਖਿਆ ਡਿਪੌਜ਼ਿਟ , ਆਮਦਨ ਜਾਂ ਕ੍ਰੈਡਿਟ ਹਿਸਟਰੀ ਦੀ ਲੋੜ ਨਹੀਂ। ਤੁਹਾਡੇ ਕੋਲ ਬਸ ਇੱਕ ਹੋਰ CIBC ਬੈਂਕਿੰਗ ਉਤਪਾਦ ਹੋਣਾ ਚਾਹੀਦਾ ਹੈ।

ਪੈਸਿਆਂ ਦੇ ਅਕਾਰ ਦੇ ਪੱਤਿਆਂ ਵਾਲੇ ਦਰੱਖਤ ਨੂੰ ਪਾਣੀ ਪਾਉਂਦੇ ਹੋਏ ਆਦਮੀ ਦੀ ਤਸਵੀਰ

ਭਵਿੱਖ ਲਈ ਬਚਤ ਕਰਨੀ ਅਤੇ ਨਿਵੇਸ਼ ਕਰਨਾ

ਸਾਡੀ ਬੇਹਤਰੀਨ ਬਚਤ ਦਰ ਅਤੇ ਤੁਹਾਡੇ ਬੱਚੇ ਦੇ ਖਾਤੇ ਦੇ ਨਾਲ ਆਪਣੇ ਪਰਿਵਾਰ ਦੀ ਬਚਤ ਨੂੰ ਵਧਾਓ GICs ਅਤੇ ਮਿਊਚਲ ਫੰਡਾਂ ਦੇ ਸਮੇਤ ਕਈ ਨਿਵੇਸ਼ ਵਿਕਲਪਾਂ ਵਿੱਚੋਂ ਟੈਕਸ ਮੁਕਤ ਬਚਤ ਖਾਤਾ ਚੁਣੋ

ਇੱਕ ਹੱਥ ਦਾ ਚਿੱਤਰ ਜੋ ਘਰ ਦੇ ਉੱਪਰੋਂ ਇਸ ਵਿੱਚ ਪੈਸੇ ਜਮ੍ਹਾਂ ਕਰ ਰਿਹਾ ਹੈ ਜਿਵੇਂ ਕਿ ਇਹ ਇੱਕ ਗੋਲਕ ਹੋਵੇ।

ਘਰ ਖਰੀਦਣਾ

ਕੈਨੇਡਾ ਵਿੱਚ ਆਪਣੇ ਪਹਿਲੇ ਘਰ ਦੇ ਜਲਦੀ ਮਾਲਕ ਬਣੋ। ਤੁਸੀਂ ਕਿਸੇ ਕੈਨੇਡਿਅਨ ਕ੍ਰੈਡਿਟ ਹਿਸਟਰੀ ਦੀ ਲੋੜ ਦੇ ਬਿਨਾਂ, ਘੱਟ ਡਾਉਨ ਪੇਮੇਂਟ ਵਿਕਲਪ ਦੇ ਯੋਗ ਹੋ ਸਕਦੇ ਹੋ।

ਕੋਈ ਕਾਰ ਖਰੀਦਣੀ

ਜੇ ਤੁਸੀਂ ਕੈਨੇਡਾ ਵਿੱਚ ਨਵੇਂ ਹੋ ਅਤੇ ਕਾਰ ਖਰੀਦਣੀ ਚਾਹੁੰਦੇ ਹੋ ਪਰ ਆਪਣੇ ਪੈਸੇ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ CIBC ਤੋਂ ਕਾਰ ਲੋਨ ਲੈ ਸਕਦੇ ਹੋ। ਕਿਸੇ ਕੈਨੇਡਿਆਈ ਕ੍ਰੈਡਿਟ ਹਿਸਟਰੀ ਦੀ ਲੋੜ ਨਹੀਂ।

CIBC ਹੀ ਕਿਉਂ?

ਸਹੂਲਤ

ਜਦੋਂ ਤੁਹਾਨੂੰ ਪਸੰਦ ਹੋਵੇ ਬੈਂਕਿੰਗ ਕਰੋ। ਸਾਡੀਆਂ 1,100 ਬ੍ਰਾਂਚਾਂ ਵਿੱਚੋਂ ਕਈ ਬਾਅਦ ਵਿੱਚ ਖੁੱਲ੍ਹਦੀਆਂ ਹਨ।

ਪਹੁੰਚ

ਸਾਡੇ ਕੋਲ ਕੈਨੇਡਾ ਵਿੱਚ ਬੈਂਕ ਮਸ਼ੀਨਾਂ ਦੇ ਸਭ ਤੋਂ ਵੱਡੇ ਨੈਟਵਰਕਾਂ ਵਿੱਚੋਂ ਇੱਕ ਹੈ ਇਸ ਲਈ ਤੁਸੀਂ ਤੇਜ਼ੀ ਨਾਲ ਅਤੇ ਆਸਾਨੀ ਨਾਲ ਕੈਸ਼ ਤੱਕ ਪਹੁੰਚ ਸਕਦੇ ਹੋ।

ਘਰੋਂ ਬਾਹਰ ਹੋਣ 'ਤੇ ਬੈਂਕਿੰਗ

CIBC ਦੀ ਅਵਾਰਡ ਜੇਤੂ ਮੋਬਾਈਲ ਔਨਲਾਈਨ ਬੈਂਕਿੰਗ ਦੇ ਨਾਲ ਤੁਸੀਂ ਕਿਸੇ ਵੀ ਸਮੇਂ, ਕਿਸੇ ਵੀ ਸਥਾਨ 'ਤੇ ਬੈਂਕਿੰਗ ਕਰ ਸਕਦੇ ਹੋ।