ਕੈਨੇਡਾ ਵਿੱਚ ਆਪਣੀ ਕ੍ਰੈਡਿਟ ਹਿਸਟਰੀ ਬਣਾਉਣੀ ਮਹੱਤਵਪੂਰਨ ਹੈ। ਅਸੀਂ CIBC ਕ੍ਰੈਡਿਟ ਕਾਰਡ ਨਾਲ ਤੁਹਾਡੀ ਸ਼ੁਰੂਆਤ ਕਰਨ ਵਿੱਚ ਮਦਦ ਕਰ ਸਕਦੇ ਹਾਂ। ਜਦੋਂ ਤੱਕ ਤੁਹਾਡੇ ਕੋਲ ਸਾਡਾ ਕੋਈ ਹੋਰ ਯੋਗ ਬੈਂਕਿੰਗ ਉਤਪਾਦ ਹੋਵੇ, ਜਿਵੇਂ ਕਿ CIBC ਸਮਾਰਟ™ ਅਕਾਉਂਟ, ਤਾਂ ਤੁਸੀਂ CIBC ਕ੍ਰੈਡਿਟ ਕਾਰਡ ਲੈ ਸਕਦੇ ਹੋ। ਤੁਹਾਨੂੰ ਸਿਕਿਊਰਿਟੀ ਡਿਪਾਜ਼ਿਟ ਜਾਂ ਕ੍ਰੈਡਿਟ ਹਿਸਟਰੀ ਦੀ ਲੋੜ ਨਹੀਂ ਹੁੰਦੀ।

CIBC ਕ੍ਰੈਡਿਟ ਕਾਰਡਾਂ ਦੀਆਂ ਕਿਸਮਾਂ

ਇੱਥੇ ਵੱਖ-ਵੱਖ ਤਰ੍ਹਾਂ ਦੇ CIBC ਕ੍ਰੈਡਿਟ ਕਾਰਡ ਦਿੱਤੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਚੋਣ ਕਰ ਸਕਦੇ ਹੋ ਅਤੇ ਫਾਇਦੇ ਵੀ ਦਿੱਤੇ ਹਨ ਜੋ ਹਰੇਕ ਕਾਰਡ ਪੇਸ਼ ਕਰਦਾ ਹੈ।

ਕ੍ਰੈਡਿਟ ਕਾਰਡ

ਫਾਇਦੇ

CIBC Aventura Gold® Visa* ਕਾਰਡ

CIBC Aventura Gold® Visa* ਕਾਰਡ

ਰੋਜ਼ਾਨਾ ਦੀਆਂ ਖਰੀਦਦਾਰੀਆਂ 'ਤੇ Aventura Points ਕਮਾਓ ਅਤੇ ਉਹਨਾਂ ਨੂੰ ਸਫਰ 'ਤੇ ਬਚਤ ਕਰਨ ਲਈ ਵਰਤੋ। ਤੁਹਾਡੀ ਪਹਿਲੀ ਖਰੀਦ ਤੋਂ ਬਾਅਦ 15,000 ਬੋਨਸ ਪਾਇੰਟ ਪ੍ਰਾਪਤ ਕਰੋ1

CIBC Aventura® Visa* ਕਾਰਡ

CIBC Aventura® Visa* ਕਾਰਡ

ਰੋਜ਼ਾਨਾ ਦੀਆਂ ਖਰੀਦਦਾਰੀਆਂ 'ਤੇ Aventura Points ਕਮਾਓ ਅਤੇ ਉਹਨਾਂ ਨੂੰ ਸਫ਼ਰ 'ਤੇ ਬੱਚਤ ਕਰਨ ਲਈ ਵਰਤੋ। ਤੁਹਾਡੇ ਕਾਰਡ ਨੂੰ ਪ੍ਰਵਾਨਿਤ ਕੀਤੇ ਜਾਣ ਦੇ 60 ਦਿਨਾਂ ਦੇ ਅੰਦਰ 2,500 ਤੱਕ ਬੋਨਸ Aventura Points ਕਮਾਓ2

CIBC Aero Platinum™ Visa* ਕਾਰਡ

CIBC Aero Platinum™ Visa* ਕਾਰਡ

ਆਪਣੇ ਕਾਰਡ ਦੀ ਵਰਤੋਂ ਨਾਲ ਖਰਚ ਕੀਤੇ ਹਰੇਕ $1.50 ਲਈ 1 ਐਰੋਪਲੇਨ ਮਾਇਲ ਕਮਾਓ। ਤੁਹਾਡੀ ਪਹਿਲੀ ਖਰੀਦ ਤੋਂ ਬਾਅਦ 5,000 ਬੋਨਸ ਮਾਈਲ ਪ੍ਰਾਪਤ ਕਰੋ3। ਉਹਨਾਂ ਦੀ ਵਰਤੋਂ ਸਫ਼ਰ ਅਤੇ ਹੋਰ ਵਸਤੂਆਂ ਅਤੇ ਸੇਵਾਵਾਂ ਦਾ ਭੁਗਤਾਨ ਕਰਨ ਲਈ ਕਰੋ।

CIBC Dividend Platinum® Visa* ਕਾਰਡ

CIBC Dividend Platinum® Visa* ਕਾਰਡ

ਖਰੀਦਦਾਰੀਆਂ 'ਤੇ 4% ਤਕ ਨਕਦ ਵਾਪਸੀ ਪਾਓ। ਇਸ ਬਾਰੇ ਕੋਈ ਸੀਮਾ ਨਹੀਂ ਹੈ ਕਿ ਤੁਸੀਂ ਕਿੰਨਾ ਕੈਸ਼ ਬੈਕ ਕਮਾ ਸਕਦੇ ਹੋ4

CIBC Tim Hortons® Double Double™ Visa* ਕਾਰਡ

CIBC Tim Hortons® Double Double™ Visa* ਕਾਰਡ

ਇੱਕ ਵਾਰੀ ਜਦੋਂ ਤੁਸੀਂ ਆਪਣੇ ਕਾਰਡ ਦੀ ਵਰਤੋਂ ਕਰਦੇ ਹੋਏ $200 ਖਰਚ ਕਰ ਲੈਂਦੇ ਹੋ ਤਾਂ Tim Cash® ਵਿੱਚ $200 ਪ੍ਰਾਪਤ ਕਰੋ। ਇਹ 11 ਵੱਡੀਆਂ ਕੌਫੀਆਂ ਖਰੀਦਣ ਲਈ ਕਾਫੀ ਹੈ! ਤੁਹਾਡੇ ਦੁਆਰਾ ਖਰਚੇ ਗਏ ਹਰੇਕ ਡਾਲਰ ਲਈ Tim Cash ਵਿੱਚ 1% ਵਾਪਸ ਲਓ5

CIBC Dividend® Visa* ਕਾਰਡ

CIBC Dividend® Visa* ਕਾਰਡ

ਖਰੀਦਦਾਰੀਆਂ 'ਤੇ 2% ਤਕ ਨਕਦ ਵਾਪਸੀ ਪਾਓ। ਇਸ ਬਾਰੇ ਕੋਈ ਸੀਮਾ ਨਹੀਂ ਹੈ ਕਿ ਤੁਸੀਂ ਕਿੰਨਾ ਕੈਸ਼ ਬੈਕ ਕਮਾ ਸਕਦੇ ਹੋ6

CIBC Classic Visa* ਕਾਰਡ

CIBC Classic Visa* ਕਾਰਡ

ਇਸ ਵਿੱਚ ਸ਼ਾਮਲ ਫਾਇਦਿਆਂ ਦੇ ਨਾਲ ਕ੍ਰੈਡਿਟ ਕਾਰਡ ਦੀ ਸਹੂਲੀਅਤ ਲਵੋ, ਜਿਸ ਵਿੱਚ ਖਰੀਦ ਸੁਰੱਖਿਆ ਅਤੇ Extended Protection® ਬੀਮਾ ਸ਼ਾਮਲ ਹੈ7