ਕੈਨੇਡਾ ਵਿੱਚ ਜ਼ਿਆਦਾਤਰ ਲੋਕ ਜੇ ਮਕਾਨ ਖਰੀਦਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਬੈਂਕ ਤੋਂ ਕਰਜ਼ ਲੈਣ ਦੀ ਲੋੜ ਹੁੰਦੀ ਹੈ। ਘਰ ਖਰੀਦਣ ਲਈ ਕਰਜ਼ ਨੂੰ ਮੌਰਗੇਜ ਕਿਹਾ ਜਾਂਦਾ ਹੈ।

CIBC, CIBC ਕੈਨੇਡਾ ਵਿੱਚ ਆਏ ਨਵੇਂ ਆਵਾਸੀ ਲਈ ਮੋਰਗੇਜ ਪ੍ਰੋਗਰਾਮ1 ਅਤੇ CIBC ਵਿਦੇਸ਼ੀ ਕਰਮਚਾਰੀ ਮੋਰਗੇਜ ਪ੍ਰੋਗਰਾਮ2 ਪੇਸ਼ ਕਰਦਾ ਹੈ ਜਿਸ ਲਈ ਤੁਸੀਂ ਤੁਹਾਡੇ ਕੋਲ ਕੈਨੇਡੀਅਨ ਕ੍ਰੈਡਿਟ ਇਤਿਹਾਸ ਨਾ ਹੋਣ ਦੇ ਬਾਵਜੂਦ ਵੀ ਯੋਗ ਹੋ ਸਕਦੇ ਹੋ। 

ਜੇ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਪਰ ਅਜੇ ਤੱਕ ਸਹੀ ਘਰ ਨਹੀਂ ਮਿਲਿਆ ਹੈ, ਤਾਂ ਹੁਣ ਸਾਡੇ ਕੋਲ ਆ ਕੇ ਮੌਰਗਿਜ ਬਾਰੇ ਗੱਲ ਕਰਨ ਦਾ ਸੁਝਾਅ ਵਧੀਆ ਹੈ ਕਿਉਂਕਿ ਅਸੀਂ 120 ਦਿਨਾਂ ਤੱਕ ਸਥਿਰ ਵਿਆਜ ਦਰ ਦੀ ਗਾਰੰਟੀ ਦੇ ਸਕਦੇ ਹਾਂ।

ਤੁਸੀਂ ਹੁਣ ਮੌਰਗਿਜ ਲਈ ਅਗਾਊਂ-ਪ੍ਰਵਾਨਗੀ ਵੀ ਲੈ ਸਕਦੇ ਹੋ।