ਆਪਣੇ ਲੰਮੀ ਮਿਆਦ ਦੇ ਭਵਿੱਖ ਲਈ ਯੋਜਨਾ ਬਣਾਉਣੀ

ਹੁਣ ਜਦੋਂ ਤੁਸੀਂ ਕੁਝ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ, ਹੋ ਸਕਦਾ ਹੈ ਤੁਸੀਂ ਆਪਣੇ ਭਵਿੱਖ ਬਾਰੇ ਜ਼ਿਆਦਾ ਸੋਚ ਰਹੇ ਹੋਵੋ। ਇੱਥੇ ਤੁਸੀਂ ਜਾਣੋਗੇ ਕਿ ਕਿਵੇਂ CIBC ਵਿੱਤੀ ਸੁਰੱਖਿਆ ਬਣਾਉਣ, ਆਪਣੇ ਬੱਚੇ ਦੀ ਕਾਲਜ ਜਾਂ ਯੂਨੀਵਰਸਿਟੀ ਸਿੱਖਿਆ ਲਈ ਭੁਗਤਾਨ ਕਰਨ, ਆਪਣੀ ਅਤੇ ਆਪਣੇ ਪਰਿਵਾਰ ਦੀ ਅਚਾਣਕ ਆਏ ਖਰਚਿਆਂ ਤੋਂ ਰੱਖਿਆ ਕਰਨ ਅਤੇ ਹੋਰ ਕੰਮਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਹੱਥ ਫੜ੍ਹੇ ਹੋਏ ਪਿਤਾ, ਮਾਤਾ ਅਤੇ ਬੇਟੇ ਦਾ ਚਿੱਤਰ। ਬੇਟਾ ਕੈਨੇਡਾ ਦਾ ਝੰਡਾ ਹਿਲਾ ਰਿਹਾ ਅਤੇ ਉਹਨਾਂ ਦੇ ਪਿੱਛੇ ਇੱਕ ਵੱਡਾ ਲਾਲ ਮੈਪਲ ਪੱਤਾ ਹੈ।

ਕੈਨੇਡਾ ਵਿੱਚ ਜੀ ਆਇਆਂ ਨੂੰ ਬੈਂਕਿੰਗ ਪੈਕੇਜ

ਕੀ ਤੁਸੀਂ ਕੈਨੇਡਾ ਰਹਿਣ ਆ ਰਹੇ ਹੋ? ਕੀ ਤੁਸੀਂ ਹੁਣੇ-ਹੁਣੇ ਪਹੁੰਚੇ ਹੋ? ਕੀ ਕੈਨੇਡਾ 5 ਸਾਲ ਜਾਂ ਘੱਟ ਸਮੇਂ ਤੋਂ ਤੁਹਾਡਾ ਘਰ ਹੈ? CIBC ਦੇ ਕੋਲ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਇੱਕ ਆਰਾਮਦੇਹ ਜ਼ਿੰਦਗੀ ਬਣਾਉਣ ਵਿੱਚ ਮਦਦ ਕਰਨ ਲਈ ਖਾਸ ਬੈਂਕਿਗ ਪੇਸ਼ਕਸ਼ ਹੈ। 

ਕੈਨੇਡਾ ਵਿੱਚ ਜੀ ਆਇਆਂ ਨੂੰ ਬੈਂਕਿੰਗ ਪੈਕੇਜ ਬਾਰੇ ਹੋਰ ਜਾਣੋ

ਇੱਕ ਸ਼ਾਪਿੰਗ ਕਾਰਟ ਜਿਸ ਵਿੱਚ ਵੱਖ-ਵੱਖ ਬੈਗ, ਰਾਸ਼ਨ ਅਤੇ ਖਿਡੌਣੇ ਹਨ।

ਨਵੇਂ ਆਏ ਲੋਕਾਂ ਲਈ ਰੋਜ਼ਾਨਾ ਦੀ ਬੈਂਕਿੰਗ

ਜੇ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਜੋ, ਤਾਂ ਤੁਹਾਨੂੰ ਇੱਕ CIBC ਬੈਂਕ ਖਾਤਾ ਮਿਲ ਸਕਦਾ ਹੈ ਅਤੇ ਇੱਕ ਸਾਲ ਲਈ ਕੋਈ ਮਹੀਨਾਵਾਰ ਫੀਸਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਨਵੇਂ ਆਏ ਲੋਕਾਂ ਲਈ ਬੈਂਕਿੰਗ ਬਾਰੇ ਹੋਰ ਜਾਣੋ

ਇੱਕ ਹੱਥ ਜਿਸ ਨੇ 3 CIBC ਕ੍ਰੈਡਿਟ ਕਾਰਡ ਫੜੇ ਹੋੜੇ ਹਨ

ਨਵੇਂ ਆਏ ਲੋਕਾਂ ਲਈ ਕ੍ਰੈਡਿਟ ਕਾਰਡ

ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਵਜੋਂ, ਤੁਹਾਨੂੰ CIBC ਤੋਂ ਇੱਕ ਕ੍ਰੈਡਿਟ ਕਾਰਡ ਮਿਲ ਸਕਦਾ ਹੈ, ਜੇ ਤੱਕ ਤੁਹਾਡੇ ਕੋਲ ਸਾਡਾ ਕੋਈ ਹੋਰ ਉਤਪਾਦ ਹੈ।

ਨਵੇਂ ਆਏ ਲੋਕਾਂ ਲਈ ਕ੍ਰੈਡਿਟ ਕਾਰਡਾਂ ਬਾਰੇ ਹੋਰ ਜਾਣੋ

ਇੱਕ ਹੱਥ ਦਾ ਚਿੱਤਰ ਜੋ ਘਰ ਦੇ ਉੱਪਰੋਂ ਇਸ ਵਿੱਚ ਪੈਸੇ ਜਮ੍ਹਾਂ ਕਰ ਰਿਹਾ ਹੈ ਜਿਵੇਂ ਕਿ ਇਹ ਇੱਕ ਗੋਲਕ ਹੋਵੇ।

ਨਵੇਂ ਆਏ ਲੋਕਾਂ ਲਈ ਮੌਰਗੇਜ (ਗਿਰਵੀਨਾਮਾ)

ਕੀ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ? ਕੀ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ? CIBC ਇੱਕ ਖਾਸ ਨਵੇਂ ਆਏ ਲੋਕਾਂ ਲਈ ਮੌਰਗੇਜ ਪੇਸ਼ ਕਰਦਾ ਹੈ।

ਨਵੇਂ ਆਏ ਲੋਕਾਂ ਲਈ ਮੌਰਗੇਜ ਬਾਰੇ ਹੋਰ ਜਾਣੋ

ਇੱਕ ਆਦਮੀ ਦਾ ਚਿੱਤਰ ਜੋ ਪੈਸੇ ਦੇ ਆਕਾਰ ਦੇ ਪੱਤਿਆਂ ਬਾਰੇ ਦਰੱਖਤ ਨੂੰ ਪਾਣੀ ਦੇ ਰਿਹਾ ਹੈ।

ਕੈਨੇਡਿਅਨ ਗਾਰੰਟੀਡ ਇਨਵਸਟਮੈਂਟ ਸਰਟੀਫ਼ਿਕੇਟ

ਕੈਨੇਡਾ ਵਿੱਚ, ਆਪਣੇ ਪੈਸੇ ਦਾ ਨਿਵੇਸ਼ ਕਰਨ ਦੇ ਬਹੁਤ ਸਾਰੇ ਵੱਖ-ਵੱਖ ਤਰੀਕੇ ਹਨ। ਗਾਰੰਟੀਡ ਇਨਵਸਟਮੈਂਟ ਸਰਟੀਫ਼ਿਕੇਟ (GICs) ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਭਵਿੱਖ ਲਈ ਬੱਚਤ ਕਰ ਸਕਦੇ ਹੋ।

ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟਾਂ ਬਾਰੇ ਵਧੇਰੇ ਜਾਣੋ

ਸੂਟ ਵਿੱਚ ਇੱਕ ਵਿਅਕਤੀ ਕੰਧ 'ਤੇ 2 ਗ੍ਰਾਫ ਦੇਖ ਰਿਹਾ ਹੈ।

ਕੈਨੇਡਿਅਨ ਮਿਊਚਲ ਫੰਡ ਨਿਵੇਸ਼

ਕੈਨੇਡਾ ਵਿੱਚ ਕਈ ਤਰ੍ਹਾਂ ਦੇ ਨਿਵੇਸ਼ ਉਤਪਾਦ ਹਨ। ਮਿਊਚਲ ਫੰਡ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਭਵਿੱਖ ਲਈ ਬੱਚਤ ਕਰ ਸਕਦੇ ਹੋ।

ਮਿਊਚਲ ਫੰਡਾਂ ਬਾਰੇ ਵਧੇਰੇ ਜਾਣੋ

ਇੱਕ ਵਿਅਕਤੀ ਜਿਸ ਦੇ ਸਾਹਮਣੇ ਸੋਨੇ ਦੇ ਸਿੱਕਿਆਂ ਦੇ ਬਹੁਤ ਸਾਰੇ ਢੇਰ ਹਨ, ਹਰੇਕ ਢੇਰ ਨਾਲ ਵਾਲੇ ਢੇਰ ਤੋਂ ਵੱਡਾ ਹੈ।

ਕੈਨੇਡਿਅਨ ਟੈਕਸ-ਫ੍ਰੀ ਸੇਵਿੰਗ ਅਕਾਉਂਟ

ਕੈਨੇਡੀਅਨ ਵਸਨੀਕ ਹੋਣ ਦੇ ਨਾਤੇ, ਤੁਸੀਂ ਆਪਣੀਆਂ ਬੱਚਤਾਂ ਉੱਤੇ ਟੈਕਸ-ਮੁਕਤ ਪੈਸਾ ਕਮਾ ਸਕਦੇ ਹੋ। ਇੱਕ ਟੈਕਸ-ਫ੍ਰੀ ਸੇਵਿੰਗਜ਼ ਅਕਾਉਂਟ ਖੋਲ੍ਹਣ ਵਿੱਚ CIBC ਤੁਹਾਡੀ ਮਦਦ ਕਰ ਸਕਦਾ ਹੈ।

ਟੈਕਸ ਫ੍ਰੀ ਬੱਚਤ ਖਾਤਿਆਂ ਬਾਰੇ ਵਧੇਰੇ ਜਾਣੋ

ਇੱਕ ਔਰਤ ਸੂਟਕੇਸ ਦੇ ਨਾਲ ਆਪਣਾ ਘਰ ਛੱਡ ਰਹੀ ਹੈ ਅਤੇ ਇਸ ਨੂੰ ਵਿਦੇਸ਼ੀ ਨਕਦੀ ਦਿੱਤੀ ਜਾ ਰਹੀ ਹੈ।

ਵਿਦੇਸ਼ੀ ਮੁਦਰਾ ਪਰਿਵਰਤਨ

ਆਪਣੀ ਲੋੜ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਕਰੋ। CIBC 75 ਤੱਕ ਵਿਦੇਸ਼ੀ ਮੁਦਰਾਵਾਂ ਵਿੱਚ ਨਕਦੀ ਪੇਸ਼ ਕਰਦਾ ਹੈ। 

ਵਿਦੇਸ਼ੀ ਨਕਦੀ ਪ੍ਰਾਪਤ ਕਰਨ ਬਾਰੇ ਹੋਰ ਜਾਣੋ

ਹੱਥ ਮਨੀ ਟ੍ਰਾਂਸਫਰ ਭੇਜਣ ਲਈ ਇੱਕ ਟੈਬਲੇਟ ਨੂੰ ਵਰਤ ਰਹੇ ਹਨ। ਪਿਛੋਕੜ ਵਿੱਚ CIBC ਦਾ ਲੋਗੋ, ਅਤੇ ਇੱਕ ਕਾਗਜ਼ ਦਾ ਜਹਾਜ਼ ਹੈ ਜੋ ਦਿਲ ਦੇ ਆਕਾਰ ਦਾ ਬੱਦਲ ਬਣਾ ਰਿਹਾ ਹੈ।

CIBC ਗਲੋਬਲ ਮਨੀ ਟ੍ਰਾਂਸਫਰ

ਜੇ ਤੁਸੀਂ CIBC ਨਾਲ ਬੈਂਕਿੰਗ ਕੰਮਕਾਜ ਕਰਦੇ ਹੋ, ਤੁਸੀਂ ਕਿਸੇ ਹੋਰ ਦੇਸ਼ ਵਿੱਚ ਕਿਸੇ ਵਿਅਕਤੀ ਨੂੰ ਜਲਦੀ ਅਤੇ ਆਸਾਨੀ ਨਾਲ ਪੈਸੇ ਭੇਜ ਸਕਦੇ ਹੋ। ਕੋਈ ਮਨੀ ਟ੍ਰਾਂਸਫਰ ਫੀਸ ਨਹੀਂ ਲੱਗਦੀ।

ਗਲੋਬਲ ਮਨੀ ਟ੍ਰਾਂਸਫਰ ਬਾਰੇ ਹੋਰ ਜਾਣੋ

ਇੱਕ ਔਰਤ, ਸਟੋਰ ਦੀ ਮਹਿਲਾ ਕਰਮਚਾਰੀ ਦੀ ਮਦਦ ਨਾਲ ਸਟੋਰ ਵਿੱਚ ਜੁੱਤਿਆਂ ਲਈ ਭੁਗਤਾਨ ਕਰ ਰਹੀ ਹੈ।

CIBC Smart™ ਪ੍ਰੀਪੇਡ Visa* ਕਾਰਡ

ਜਦੋਂ ਤੁਸੀਂ ਖਰੀਦਦਾਰੀ ਜਾਂ ਸਫ਼ਰ ਕਰਦੇ ਹੋ ਤਾਂ ਪ੍ਰੀਪੇਡ ਕਾਰਡ ਆਪਣੇ ਪੈਸੇ ਨੂੰ ਸੰਭਾਲਣ ਦਾ ਸ਼ਾਨਦਾਰ ਤਰੀਕਾ ਹਨ। CIBC ਦੋ ਸਹੂਲਤ ਭਰੇ ਅਤੇ ਸੁਰੱਖਿਅਤ ਪ੍ਰੀਪੇਡ ਕਾਰਡ ਪੇਸ਼ ਕਰਦਾ ਹੈ।

ਪ੍ਰੀਪੇਡ ਕਾਰਡਾਂ ਬਾਰੇ ਹੋਰ ਜਾਣੋ

ਇੱਕ ਪਿਤਾ, ਮਾਤਾ, ਦਾਦੀ ਅਤੇ ਦੋ ਬੱਚੇ ਲਿਵਿੰਗ ਰੂਮ ਵਿੱਚ ਕਾਉਚ ਉੱਤੇ ਬੈਠੇ ਹਨ, ਜਿਨ੍ਹਾਂ ਦੇ ਨਾਲ ਇੱਕ ਕੁੱਤਾ ਅਤੇ ਬਿੱਲੀ ਹਨ।

ਕ੍ਰੈਡਿਟਰ ਅਤੇ ਯਾਤਰਾ ਬੀਮਾ

CIBC ਵਿਖੇ, ਤੁਹਾਡੇ ਲਈ ਜੋ ਕੁਝ ਮਹੱਤਵਪੂਰਨ ਹੈ ਉਸਦੀ ਰੱਖਿਆ ਕਰਨ ਵਿੱਚ ਮਦਦ ਲਈ ਅਸੀਂ ਕ੍ਰੈਡਿਟਰ ਅਤੇ ਸਫ਼ਰ ਦਾ ਬੀਮਾ ਪੇਸ਼ ਕਰਦੇ ਹਾਂ।

ਬੀਮੇ ਬਾਰੇ ਹੋਰ ਜਾਣੋ

ਇੱਕ ਗਿਫਟ ਬਾਕਸ ਵਿੱਚ ਚਾਂਦੀ ਦੇ ਸਿੱਕੇ ਦਾ ਚਿੱਤਰ ਜਿਸ ਵਿੱਚ ਬਾਕਸ ਦੇ ਨਾਲ ਇੱਕ ਸੋਨੇ ਦੀ ਬਾਰ ਅਤੇ ਸੋਨੇ ਦਾ ਸਿੱਕਾ ਹੈ।

ਕੀਮਤੀ ਧਾਤਾਂ

ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕਰਨਾ Smart ਨਿਵੇਸ਼ ਯੋਜਨਾ ਦਾ ਹਿੱਸਾ ਹੋ ਸਕਦਾ ਹੈ। ਇਹ ਛੁੱਟੀਆਂ ਦਾ ਜਸ਼ਨ ਮਨਾਉਣ ਦਾ ਵੀ ਸ਼ਾਨਦਾਰ ਤਰੀਕਾ ਹੈ। CIBC ਤੁਹਾਡੇ ਭਵਿੱਖ ਵਿੱਚ ਨਿਵੇਸ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਅੱਜ ਹੀ ਆਪਣੇ ਸੋਨੇ ਅਤੇ ਚਾਂਦੀ ਲਈ ਆਰਡਰ ਦਿਓ।

ਕੀਮਤੀ ਧਾਤਾਂ ਬਾਰੇ ਹੋਰ ਜਾਣੋ

ਸੂਰਜ ਦੇ ਹੇਠਾਂ ਇੱਕ ਬੀਚ 'ਤੇ ਕੁਰਸੀਆਂ 'ਤੇ ਬੈਠਾ ਇੱਕ ਜੋੜਾ

ਕੈਨੇਡਾ ਵਿੱਚ ਰਿਟਾਇਰਮੈਂਟ ਲਈ ਯੋਜਨਾ ਬਣਾਉਣੀ

ਰਿਟਾਇਰ ਹੋਣ 'ਤੇ ਕੈਨੇਡਾ ਵਿੱਚ ਇੱਕ ਅਰਾਮਦੇਹ ਜ਼ਿੰਦਗੀ ਜਿਉਣ ਲਈ ਤੁਹਾਨੂੰ ਕਿੰਨੀ ਬੱਚਤ ਕਰਨ ਦੀ ਲੋੜ ਹੋਵੇਗੀ? CIBC ਇੱਕ ਰਿਟਾਇਰਮੈਂਟ ਬੱਚਤ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਰਿਟਾਇਰਮੈਂਟ ਸੇਵਿੰਗ ਯੋਜਨਾਵਾਂ ਬਾਰੇ ਵਧੇਰੇ ਜਾਣੋ

ਤਿੰਨ ਕਿਸ਼ੋਰ ਗੱਲ ਕਰ ਰਹੇ ਹਨ। ਇੱਕ ਦੇ ਹੱਥ ਵਿੱਚ ਇੱਕ ਟੈਬਲੇਟ ਹੈ।

ਕੈਨੇਡਾ ਵਿੱਚ ਆਪਣੇ ਬੱਚੇ ਦੀ ਪੜ੍ਹਾਈ ਲਈ ਬੱਚਤ ਕਰਨੀ

ਕੇ ਤੁਸੀਂ ਕੈਨੇਡਾ ਵਿੱਚ ਆਪਣੇ ਬੱਚੇ ਨੂੰ ਕਾਲਜ ਜਾਂ ਯੂਨੀਵਰਸਿਟੀ ਦੀ ਸਿੱਖਿਆ ਦੇਣੀ ਚਾਹੁੰਦੇ ਹੋ, ਤਾਂ CIBC ਕੋਲ ਐਜੂਕੇਸ਼ਨ ਸੇਵਿੰਗ ਪਲਾਨ (ਸਿੱਖਿਆ ਲਈ ਬੱਚਤ ਯੋਜਨਾ) ਖੋਲ੍ਹਣ ਬਾਰੇ ਵਿਚਾਰ ਕਰੋ।

ਐਜੂਕੇਸ਼ਨ ਸੇਵਿੰਗ ਯੋਜਨਾਵਾਂ ਬਾਰੇ ਵਧੇਰੇ ਜਾਣੋ

ਤਿੰਨ ਪਾਰਦਰਸ਼ੀ ਜਾਰ ਜਿਨ੍ਹਾਂ ਅੰਦਰ ਸਿੱਕੇ ਹਨ, ਉਹਨਾਂ ਦੇ ਲੇਬਲਾਂ 'ਤੇ ਇੱਕ ਗੇਮ ਕੰਟ੍ਰੋਲਰ, ਪਾਮ ਦਰਖ਼ਤਾਂ ਅਤੇ ਕਾਰ ਦੇ ਚਿੱਤਰ ਹਨ।

ਕੈਨੇਡਾ ਵਿੱਚ ਆਪਣੇ ਭਵਿੱਖ ਲਈ ਬੱਚਤ ਕਰਨੀ

ਇੱਕ ਬੱਚਤ ਖਾਤਾ ਖੋਲ੍ਹਣਾ ਕੈਨੇਡਾ ਵਿੱਚ ਆਪਣੇ ਭਵਿੱਖ ਲਈ ਪੈਸੇ ਜਮ੍ਹਾਂ ਕਰਨ ਦਾ Smart ਤਰੀਕਾ ਹੈ। CIBC ਕੋਲ ਤੁਹਾਡੇ ਲਈ ਕਈ ਚੋਣਾਂ ਹਨ।

ਬੱਚਤ ਖਾਤਿਆਂ ਬਾਰੇ ਵਧੇਰੇ ਜਾਣੋ

ਸਲਾਹ ਅਤੇ ਸਹਾਇਤਾ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ

ਇੱਕ ਘਰ ਦੇ ਡ੍ਰਾਇਵਵੇਅ ਵਿੱਚ ਇੱਕ ਪਿਤਾ, ਮਾਤਾ ਅਤੇ ਦੋ ਬੱਚੇ ਜਿੱਥੇ ਇੱਕ ਸਾਈਨ ਬੋਰਡ ਹੈ ਜਿਸ ਉੱਤੇ

ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣਾ

ਹੁਣ ਜਦਕਿ ਤੁਸੀਂ ਕੈਨੇਡਾ ਰਹਿ ਰਹੇ ਹੋ, ਤੁਸੀਂ ਘਰ ਖਰੀਦਣ ਬਾਰੇ ਸੋਚ ਸਕਦੇ ਹੋ। ਇਹ ਵਿਚਾਰ ਕਰਨ ਵਾਸਤੇ ਕੁਝ ਮਹੱਤਵਪੂਰਨ ਗੱਲਾਂ ਹਨ।

ਆਪਣਾ ਪਹਿਲਾ ਘਰ ਖਰੀਦਣ ਬਾਰੇ ਹੋਰ ਜਾਣੋ
ਇੱਕ ਔਰਤ ਇੱਕ ਸਲਾਹਕਾਰ ਤੋਂ ਸਲਾਹ ਲੈ ਰਹੀ ਹੈ, ਜਿ ਉਸ ਨੂੰ ਇੱਕ ਕੰਪਿਊਟਰ 'ਤੇ ਇੱਕ ਚਾਰਟ ਦਿਖਾ ਰਿਹਾ ਹੈ।

ਪੂੰਜੀ ਨਿਵੇਸ਼ ਬਨਾਮ ਬੱਚਤ

ਬੱਚਤ ਕਰਨ ਅਤੇ ਨਿਵੇਸ਼ ਕਰਨ ਨਾਲ ਤੁਹਾਨੂੰ ਵਿੱਤੀ ਟੀਚੇ ਹਾਸਲ ਕਰਨ ਵਿੱਚ ਮਦਦ ਮਿਲ ਸਕਦੀ ਹੈ, ਪਰ ਇਹ ਦੋਵੇਂ ਤਰੀਕੇ ਇੱਕ ਦੂਜੇ ਤੋਂ ਵੱਖਰੇ ਹਨ। ਇਹ ਲੇਖ ਇਹਨਾਂ ਫਰਕਾਂ ਦੀ ਵਿਆਖਿਆ ਕਰਦਾ ਹੈ।

ਬੱਚਤ ਕਰਨ ਬਨਾਮ ਨਿਵੇਸ਼ ਕਰਨ ਬਾਰੇ ਹੋਰ ਜਾਣੋ

ਕੈਨੇਡਾ ਵਿੱਚ ਕਾਰ ਲੈਣ ਦੇ ਤਰੀਕੇ

ਹੁਣ ਜਦੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ, ਤੁਸੀਂ ਨਵੀਂ ਕਾਰ ਲੈਣ ਬਾਰੇ ਸੋਚ ਸਕਦੇ ਹੋ। ਤੁਹਾਡੇ ਕੋਲ ਦੋ ਵਿਕਲਪ ਹਨ: ਖਰੀਦਣਾ ਜਾਂ ਲੀਜ਼ 'ਤੇ ਲੈਣਾ।

ਕਾਰ ਖਰੀਦਣ ਜਾਂ ਲੀਜ਼ 'ਤੇ ਲੈਣ ਬਾਰੇ ਹੋਰ ਜਾਣੋ