ਅੱਗੇ ਆਉਣ ਵਾਲੀਆਂ ਤਬਦੀਲੀਆਂ ਲਈ ਤਿਆਰੀ ਕਰਨੀ

ਆਪਣੇ ਘਰੇਲੂ ਦੇਸ਼ ਨੂੰ ਛੱਡਣ ਅਤੇ ਕੈਨੇਡਾ ਆਉਣ ਦੀਆਂ ਯੋਜਨਾਵਾਂ ਬਣਾਉਣ ਵਿੱਚ ਬਹੁਤ ਸਾਰਾ ਕੰਮ ਸ਼ਾਮਲ ਹੁੰਦਾ ਹੈ। CIBC ਵਿਖੇ, ਅਸੀਂ ਤਿਆਰ ਹੋਣ ਵਿੱਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਤਮ-ਵਿਸ਼ਵਾਸ ਦੇ ਨਾਲ ਕੈਨੇਡਾ ਆ ਸਕੋ। 

ਇੱਥੇ ਤੁਹਾਨੂੰ ਆਪਣੀ ਰੋਜ਼ਾਨਾ ਦੀ ਬੈਂਕਿੰਗ ਵਿੱਚ ਪੈਸੇ ਬਚਾਉਣ ਲਈ CIBC ਤੋਂ ਖਾਸ ਪੇਸ਼ਕਸ਼ਾਂ ਬਾਰੇ ਜਾਣਕਾਰੀ ਅਤੇ ਕੈਨੇਡਾ ਵਿੱਚ ਵੱਸਣ ਦੇ ਤਰੀਕਿਆਂ ਬਾਰੇ ਲੇਖ ਮਿਲਣਗੇ।

ਆਰਥਿਕ ਤੌਰ ‘ਤੇ ਸੈਟਲ ਹੋਵੋ

CIBC ਵਿੱਚ ਵਿੱਤੀ ਸਲਾਹਕਾਰ ਹਨ ਜੋ ਕਿ ਕੈਨੇਡਾ ਵਿੱਚ ਆਏ ਸਾਰੇ ਨਵੇਂ ਲੋਕਾਂ ਦੀ ਭਾਵੇਂ ਉਹ ਅਮੀਰ ਹੀ ਹੋਣ, ਉਹਨਾਂ ਦੀਆਂ ਵਿਕਾਸਸ਼ੀਲ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਆਓ ਅਸੀਂ ਤੁਹਾਡੇ ਭਵਿੱਖ ਲਈ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਆਰਥਿਕ ਤੌਰ ‘ਤੇ ਸੈਟਲ ਹੋਣ ਬਾਰੇ ਹੋਰ ਜਾਣੋ

ਹੱਥ ਫੜ੍ਹੇ ਹੋਏ ਪਿਤਾ, ਮਾਤਾ ਅਤੇ ਬੇਟੇ ਦਾ ਚਿੱਤਰ। ਬੇਟਾ ਕੈਨੇਡਾ ਦਾ ਝੰਡਾ ਹਿਲਾ ਰਿਹਾ ਅਤੇ ਉਹਨਾਂ ਦੇ ਪਿੱਛੇ ਇੱਕ ਵੱਡਾ ਲਾਲ ਮੈਪਲ ਪੱਤਾ ਹੈ।

ਕੈਨੇਡਾ ਵਿੱਚ ਜੀ ਆਇਆਂ ਨੂੰ ਬੈਂਕਿੰਗ ਪੈਕੇਜ

ਕੀ ਤੁਸੀਂ ਕੈਨੇਡਾ ਰਹਿਣ ਆ ਰਹੇ ਹੋ? ਕੀ ਤੁਸੀਂ ਹੁਣੇ-ਹੁਣੇ ਪਹੁੰਚੇ ਹੋ? ਕੀ ਕੈਨੇਡਾ 5 ਸਾਲ ਜਾਂ ਘੱਟ ਸਮੇਂ ਤੋਂ ਤੁਹਾਡਾ ਘਰ ਹੈ? CIBC ਦੇ ਕੋਲ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਇੱਕ ਆਰਾਮਦੇਹ ਜ਼ਿੰਦਗੀ ਬਣਾਉਣ ਵਿੱਚ ਮਦਦ ਕਰਨ ਲਈ ਖਾਸ ਬੈਂਕਿਗ ਪੇਸ਼ਕਸ਼ ਹੈ। 

ਕੈਨੇਡਾ ਵਿੱਚ ਜੀ ਆਇਆਂ ਨੂੰ ਬੈਂਕਿੰਗ ਪੈਕੇਜ ਬਾਰੇ ਹੋਰ ਜਾਣੋ

ਇੱਕ ਸ਼ਾਪਿੰਗ ਕਾਰਟ ਜਿਸ ਵਿੱਚ ਵੱਖ-ਵੱਖ ਬੈਗ, ਰਾਸ਼ਨ ਅਤੇ ਖਿਡੌਣੇ ਹਨ।

ਨਵੇਂ ਆਏ ਲੋਕਾਂ ਲਈ ਰੋਜ਼ਾਨਾ ਦੀ ਬੈਂਕਿੰਗ

ਜੇ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਜੋ, ਤਾਂ ਤੁਹਾਨੂੰ ਇੱਕ CIBC ਬੈਂਕ ਖਾਤਾ ਮਿਲ ਸਕਦਾ ਹੈ ਅਤੇ ਇੱਕ ਸਾਲ ਲਈ ਕੋਈ ਮਹੀਨਾਵਾਰ ਫੀਸਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਨਵੇਂ ਆਏ ਲੋਕਾਂ ਲਈ ਬੈਂਕਿੰਗ ਬਾਰੇ ਹੋਰ ਜਾਣੋ

ਇੱਕ ਹੱਥ ਜਿਸ ਨੇ 3 CIBC ਕ੍ਰੈਡਿਟ ਕਾਰਡ ਫੜੇ ਹੋੜੇ ਹਨ

ਨਵੇਂ ਆਏ ਲੋਕਾਂ ਲਈ ਕ੍ਰੈਡਿਟ ਕਾਰਡ

ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਵਜੋਂ, ਤੁਹਾਨੂੰ CIBC ਤੋਂ ਇੱਕ ਕ੍ਰੈਡਿਟ ਕਾਰਡ ਮਿਲ ਸਕਦਾ ਹੈ, ਜੇ ਤੱਕ ਤੁਹਾਡੇ ਕੋਲ ਸਾਡਾ ਕੋਈ ਹੋਰ ਉਤਪਾਦ ਹੈ।

ਨਵੇਂ ਆਏ ਲੋਕਾਂ ਲਈ ਕ੍ਰੈਡਿਟ ਕਾਰਡਾਂ ਬਾਰੇ ਹੋਰ ਜਾਣੋ

ਇੱਕ ਹੱਥ ਦਾ ਚਿੱਤਰ ਜੋ ਘਰ ਦੇ ਉੱਪਰੋਂ ਇਸ ਵਿੱਚ ਪੈਸੇ ਜਮ੍ਹਾਂ ਕਰ ਰਿਹਾ ਹੈ ਜਿਵੇਂ ਕਿ ਇਹ ਇੱਕ ਗੋਲਕ ਹੋਵੇ।

ਨਵੇਂ ਆਏ ਲੋਕਾਂ ਲਈ ਮੌਰਗੇਜ (ਗਿਰਵੀਨਾਮਾ)

ਕੀ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ? ਕੀ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ? CIBC ਇੱਕ ਖਾਸ ਨਵੇਂ ਆਏ ਲੋਕਾਂ ਲਈ ਮੌਰਗੇਜ ਪੇਸ਼ ਕਰਦਾ ਹੈ।

ਨਵੇਂ ਆਏ ਲੋਕਾਂ ਲਈ ਮੌਰਗੇਜ ਬਾਰੇ ਹੋਰ ਜਾਣੋ


ਨਵੇਂ ਆਉਣ ਵਾਲਿਆਂ ਲਈ ਕਾਰ ਲੋਨ

ਜਦੋਂ ਤੁਸੀਂ ਕੈਨੇਡਾ ਵਿੱਚ ਪੁਹੰਚਦੇ ਹੋ, ਤਾਂ ਤੁਸੀਂ ਪਹੁੰਚਣ ਸਾਰ ਹੀ ਕਾਰ ਖਰੀਦਣਾ ਚਾਹ ਸਕਦੇ ਹੋ। ਇੱਕ ਵਾਰ ਆਪਣੀ ਪਸੰਦੀਦਾ ਕਾਰ ਚੁਣ ਲੈਣ ਤੋਂ ਬਾਅਦ, ਆਪਣੇ ਡੀਲਰ ਤੋਂ CIBC ਆਟੋ ਫਾਈਨਾਂਸ™ ਨਿਊਕਮਰਜ਼ ਪ੍ਰੋਗਰਾਮ ਬਾਰੇ ਪੁੱਛੋ। CIBC ਤੁਹਾਡੇ ਕੋਲ ਕੈਨੇਡੀਅਨ ਕ੍ਰੈਡਿਟ ਇਤਿਹਾਸ ਨਾ ਹੋਣ ‘ਤੇ ਵੀ ਮਦਦ ਕਰ ਸਕਦਾ ਹੈ।

ਨਵੇਂ ਆਏ ਲੋਕਾਂ ਲਈ ਕਾਰ ਲੋਨ ਬਾਰੇ ਹੋਰ ਜਾਣੋ

ਏਅਰਪੋਰਟ 'ਤੇ ਸਮਾਨ ਦੇ ਨਾਲ ਇੱਕ ਔਰਤ ਜੋ ATM ਵਰਤ ਰਹੀ ਹੈ

ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ

ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚਦੇ ਹੋ, ਤਾਂ ਤੁਹਾਡੀਆਂ ਕੁਝ ਤੁਰੰਤ ਵਿੱਤੀ ਲੋੜਾਂ ਹੋਣਗੀਆਂ। ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ CIBC ਕੋਲ ਛੇ ਸਹੂਲਤ ਭਰੇ ਸਥਾਨ ਹਨ।

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਿਖੇ CIBC ਬਾਰੇ ਹੋਰ ਜਾਣੋ

ਸਲਾਹ ਅਤੇ ਸਹਾਇਤਾ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ

ATM ਦੀ ਵਰਤੋਂ ਕਰ ਰਿਹਾ ਇੱਕ ਆਦਮੀ। ਉਸਦੇ ਨਾਲ ਸੰਗਲੀ ਨਾਲ ਬੰਨ੍ਹਿਆ ਇੱਕ ਕੁੱਤਾ ਹੈ।

ਬੈਂਕਿੰਗ ਸੰਬੰਧੀ ਸ਼ਬਦਾਵਲੀ

ਕੈਨੇਡਾ ਵਿੱਚ ਇੱਕ ਨਵੇਂ ਆਏ ਵਿਅਕਤੀ ਵਜੋਂ, ਹੋ ਸਕਦਾ ਹੈ ਤੁਹਾਨੂੰ ਕੁਝ ਬੈਂਕਿੰਗ ਅਤੇ ਕ੍ਰੈਡਿਟ ਸ਼ਬਦ ਉਲਝਣ ਭਰੇ ਲੱਗਣ। ਸਾਡੀ ਬੈਂਕਿੰਗ ਸੰਬੰਧੀ ਸ਼ਬਦਾਵਲੀ ਮਦਦ ਕਰ ਸਕਦੀ ਹੈ।

ਬੈਂਕਿੰਗ ਸੰਬੰਧੀ ਸ਼ਬਦਾਂ ਬਾਰੇ ਹੋਰ ਜਾਣੋ
ਇੱਕ ਔਰਤ ਆਪਣੇ ਡੈਸਕ 'ਤੇ ਕੰਪਿਊਟਰ 'ਤੇ ਹੈ, ਉਸਦੇ ਨਾਲ ਫਰਸ਼ ਉੱਤੇ ਘਰ ਬਦਲਣ ਵਾਲੇ ਬਾਕਸ ਹਨ।

ਕੈਨੇਡਾ ਆਉਣ ਤੋਂ ਪਹਿਲਾਂ

ਜਦੋਂ ਤੁਸੀਂ ਕਿਸੇ ਨਵੇਂ ਦੇਸ਼ ਵਿੱਚ ਰਹਿਣ ਲਈ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਸੋਚਣ ਲਈ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ। ਕੈਨੇਡਾ ਵਿੱਚ ਆ ਕੇ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ, ਇੱਥੇ ਕਰਨ ਵਾਲੀਆਂ ਗੱਲਾਂ ਦੀ ਇੱਕ ਜਾਂਚ-ਸੂਚੀ ਦਿੱਤੀ ਗਈ ਹੈ।

ਕੈਨੇਡਾ ਵਿੱਚ ਰਹਿਣ ਲਈ ਆਉਣ ਬਾਰੇ ਹੋਰ ਜਾਣੋ
ਦਫ਼ਤਰ ਵਿੱਚ ਇੱਕ ਔਰਤ ਡੈਸਕ ਦੇ ਦੂਜੇ ਪਾਸੇ ਇੱਕ ਆਦਮੀ ਦੇ ਸਾਹਮਣੇ ਹੈ, ਨੌਕਰੀ ਲਈ ਉਸ ਦੀ ਇੰਟਰਵਿਊ ਲੈ ਰਹੀ ਹੈ।

ਕੈਨੇਡਾ ਵਿੱਚ ਕੋਈ ਨੌਕਰੀ ਲੱਭਣੀ

ਕੈਨੇਡਾ ਨਵੇਂ ਕੈਨੇਡਾ-ਵਾਸੀਆਂ ਲਈ ਕਈ ਨੌਕਰੀ ਦੇ ਮੌਕੇ ਪੇਸ਼ ਕਰਦਾ ਹੈ। ਜੇ ਤੁਹਾਨੂੰ ਇਸ ਬਾਰੇ ਨਿਸ਼ਚਿਤ ਤੌਰ 'ਤੇ ਨਹੀਂ ਪਤਾ ਹੁੰਦਾ ਕਿ ਕਿੱਥੋਂ ਸ਼ੁਰੂਆਤ ਕਰਨੀ ਹੈ, ਤਾਂ ਇਹ ਜਾਣਕਾਰੀ ਮਦਦ ਕਰੇਗੀ।

ਨੌਕਰੀ ਲੱਭਣ ਲੈਣ ਬਾਰੇ ਹੋਰ ਜਾਣੋ
ਸੂਟਕੇਸ ਵਾਲਾ ਇੱਕ ਆਦਮੀ ਏਅਰਪੋਰਟ 'ਤੇ ਇੱਕ ਬ੍ਰਾਂਚ ਵਿਖੇ CIBC ਦੇ ਕਰਮਚਾਰੀ ਨਾਲ ਕੋਈ ਲੈਣ-ਦੇਣ ਕਰ ਰਿਹਾ ਹੈ।

ਕੈਨੇਡਾ ਵਿੱਚ ਬੈਂਕਿੰਗ ਕਿਵੇਂ ਕੰਮ ਕਰਦੀ ਹੈ

ਪਤਾ ਕਰੋ ਕੋ ਕੈਨੇਡਾ ਵਿੱਚ ਬੈਂਕਿੰਗ ਕਿਵੇਂ ਕੰਮ ਕਰਦੀ ਹੈ। CIBC ਮਦਦ ਕਰਨ ਲਈ ਮੌਜੂਦ ਹੈ।

ਕੈਨੇਡਾ ਵਿੱਚ ਬੈਂਕਿੰਗ ਬਾਰੇ ਹੋਰ ਜਾਣੋ
ATM ਦੀ ਵਰਤੋਂ ਕਰ ਰਿਹਾ ਇੱਕ ਆਦਮੀ। ਉਸਦੇ ਨਾਲ ਸੰਗਲੀ ਨਾਲ ਬੰਨ੍ਹਿਆ ਇੱਕ ਕੁੱਤਾ ਹੈ।

ਆਪਣਾ ਪੈਸਾ ਕੈਨੇਡਾ ਕਿਵੇਂ ਲਿਆਉਣਾ ਹੈ

ਕੈਨੇਡਾ ਰਹਿਣ ਆ ਰਹੇ ਹੋ? ਪਤਾ ਲਗਾਓ ਕਿ ਆਪਣੇ ਪੈਸੇ ਨੂੰ ਆਪਣੇ ਨਾਲ ਕਿਵੇਂ ਲਿਆਉਣਾ ਹੈ।

ਆਪਣਾ ਪੈਸਾ ਕੈਨੇਡਾ ਲਿਆਉਣ ਬਾਰੇ ਹੋਰ ਜਾਣੋ
ਇੱਕ ਡੈਸਕ 'ਤੇ ਇੱਕ ਔਰਤ ਇੱਕ ਡੈਸਕਟੌਪ ਕੰਪਿਊਟਰ 'ਤੇ ਕੰਮ ਕਰ ਰਹੀ ਹੈ। ਕੰਪਿਊਟਰ ਦੀ ਸਕ੍ਰੀਨ 'ਤੇ ਗ੍ਰਾਫ਼ ਅਤੇ CIBC ਦਾ ਲੋਗੋ ਦਿਖਾਈ ਦਿੰਦਾ ਹੈ।

ਆਪਣੇ ਪੈਸੇ ਨੂੰ ਕਿਵੇਂ ਸੰਭਾਲਣਾ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਕਿਵੇਂ ਚਲਾਉਣਾ ਹੈ

ਬਜਟ ਬਣਾਉਣ ਲਈ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਤੁਸੀਂ ਉਸ ਤੋਂ ਵੱਧ ਪੈਸੇ ਖਰਚ ਨਾ ਕਰੋ ਜਿੰਨੇ ਤੁਸੀਂ ਕਮਾਉਂਦੇ ਹੋ। ਆਪਣੇ ਪੈਸੇ ਦਾ ਬਿਹਤਰ ਤਰੀਕੇ ਨਾਲ ਪ੍ਰਬੰਧਨ ਕਰਨ ਲਈ ਇਹ ਕੁਝ ਸੁਝਾਅ ਹਨ।

ਆਪਣੇ ਪੈਸੇ ਦਾ ਪ੍ਰਬੰਧਨ ਕਰਨ ਬਾਰੇ ਹੋਰ ਜਾਣੋ
ਕਲਾਸਰੂਮ ਦੇ ਸਾਹਮਣੇ ਇੱਕ ਮਹਿਲਾ ਅਧਿਆਪਿਕਾ ਜਿਸ ਵਿੱਚ ਬਹੁਤ ਸਾਰੇ ਬੱਚੇ ਡੈਸਕਾਂ ਉੱਤੇ ਬੈਠੇ ਹਨ, ਅਤੇ ਉਹਨਾਂ ਨੇ ਆਪਣੇ ਹੱਥ ਖੜ੍ਹੇ ਕੀਤੇ ਹੋਏ ਹਨ।

ਆਪਣੇ ਬੱਚੇ ਨੂੰ ਕੈਨੇਡਾ ਵਿੱਚ ਪੜ੍ਹਾਈ ਲਈ ਤਿਆਰ ਕਰਨਾ

ਸਮਝਣਾ ਕਿ ਕੈਨੇਡਿਅਨ ਵਿੱਦਿਅਕ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਅਤੇ ਤੁਹਾਡੇ ਬੱਚਾ ਕਿਵੇਂ ਫਾਇਦਾ ਉਠਾ ਸਕਦਾ ਹੈ।

ਕੈਨੇਡਿਅਨ ਸਕੂਲ ਸਿਸਟਮ ਬਾਰੇ ਹੋਰ ਜਾਣੋ